Lakha Sidhana ਦੇ ਪਿੰਡ ਦੇ ਨੌਜਵਾਨ ਨੂੰ ਨਸ਼ਾ ਤਸਕਰਾਂ ਨੇ ਮਾਰੀਆਂ ਗੋ+ਲੀਆਂ ਸਿਧਾਣਾ ਹੋ ਗਿਆ ਤੱਤਾ|OneIndia Punjabi

2023-09-10 1

ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਤਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਹੈ ਤੇ ਨਸ਼ਾ ਤਸਕਰ ਉਹਨਾਂ 'ਤੇ ਹਮਲਾ ਕਰ ਦਿੰਦੇ ਜਾਂ ਫ਼ਿਰ ਗੱਲ ਇੰਨੀ ਵੱਧ ਜਾਂਦੀ ਹੈ ਕਿ ਕਤ+ਲ ਵੀ ਕਰ ਦਿੱਤਾ ਜਾਂਦਾ ਹੈ | ਅਜਿਹਾ ਹੀ ਮਾਮਲਾ ਹੁਣ ਪਿੰਡ ਸਿਧਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਦਾ ਨਸ਼ਾ ਤਸਕਰਾਂ ਨੇ ਕਤ+ਲ ਕਰ ਦਿੱਤਾ ਹੈ |
.
The youth of the village of Lakha Sidhana was sh+ot dead by drug smugglers.
.
.
.
#punjabnews #lakhasidhana #balkarsidhu
~PR.182~

Videos similaires